ਪੰਜਾਬ, ਪੰਜਾਬੀ, ਸਿੱਖ, ਸਿੰਘ, ਰਾਵੀ, ਸੱਤਲੁਜ, ਛਨਾਬ, ਭਾਰਤ, ਹਿੰਦੂ, ਖਾੜਕੂ, ਦਰਬਾਰ ਸਾਹਿਬ, ਅਖ਼ਬਾਰ, ਪਰਚਾ, Punjab, punjabi, sikh, Sikh, Singh, singh, Ravi, ravi, Chanab, chanab, Satluj, satluj, Darbar Sahib, darbar sahib, Newspaper, Paper

   Get Microsoft Silverlight
ਮੁੱਖ ਦਫ਼ਤਰ (Head Office): #202 12677 80th Avenue, Surrey, BC V3W 3A6     ਫੋਨ (Phone): 604-590-5200    ਫੈਕਸ (Fax): 604-596-5700
ਪ੍ਰਕਾਸ਼ਨ ਮਿਤੀ: ਫਰਵਰੀ, 3 2012    ਜਿਲਦ: 18    ਅੰਕ:5

ਤਾਂ ਕਿ ਸੱਚ ਜਿੰਦਾ ਰਹੇ

ਮਾਖਿਉਂ ਮਿੱਠੀ ਮਾਂ ਬੋਲੀ ਪੰਜਾਬੀ ਵਿੱਚ ਪੰਜਾਬ ਗਾਰਡੀਅਨ ਅਖਬਾਰ 1996 ਵਿੱਚ ਸ਼ੁਰੂ ਕੀਤਾ ਗਿਆ ਸੀ। ਕਿਸੇ ਅਖਬਾਰ ਨੂੰ ਸ਼ੁਰੂ ਕਰਨ ਤੇ ਉਸਨੂੰ ਕਾਮਯਾਬ ਕਰਨ ਵਾਲੀਆਂ ਸਮੂੰਹਿਕ ਔਕੜਾਂ ਪਾਰ ਕਰਦਾ ਹੋਇਆ ਇਹ ਅਖਬਾਰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਅਖਬਾਰ ਬਣ ਚੁੱਕਾ ਹੈ। ਇਸਦੀ ਕਾਮਯਾਬੀ ਦਾ ਸਿਹਰਾ ਪੰਜਾਬੀ ਪਿਆਰਿਆਂ,ਪਾਠਕਾਂ ਤੇ ਉਨਾ ਬਿਜ਼ਨਿਸਮੈਨਾਂ ਸਿਰ ਹੈ ਜੋ ਸਾਨੂੰ ਸ਼ੁਰੂ ਤੋਂ ਹੀ ਸਹਿਯੋਗ ਦਿੰਦੇ ਹਨ।ਇਸੇ ਸਹਿਯੋਗ ਸਦਕਾ ਹੀ ਅਸੀਂ ਹੁਣ ਪੰਜਾਬ ਗਾਰਡੀਅਨ ਨੂੰ ਸਮੁੱਚੇ ਰੂਪ ਵਿੱਚ ਇੰਟਰਨੈਟ ਤੇ ਵੀ ਪਾਉਣਾਂ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਦੂਰ ਦੁਰੇਡੇ ਦੁਨੀਆਂ ਭਰ ਵਿੱਚ ਫੈਲੇ ਪੰਜਾਬੀ ਪੜ੍ਹ ਸਕਣ ਅਤੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣੂ ਹੋ ਸਕਣ। ਪੰਜਾਬ ਗਾਰਡੀਅਨ ਵਿੱਚ ਸਾਡੇ ਪਿਆਰੇ ਪੰਜਾਬ ਦੇ ਲੋਕਾਂ ਦੇ ਮਸਲਿਆਂ ਬਾਰੇ ਲੇਖ, ਟਿਪਣੀਆਂ, ਸਿਆਸੀ ਮਸਲਿਆਂ,ਖੇਡਾਂ, ਫਿਲਮਾਂ, ਸਿਹਤ, ਮੰਨੋਰੰਜਨ ਆਦਿ ਵਿਸ਼ਿਆਂ ਤੋਂ ਇਲਾਵਾ ਦੁਨੀਆਂ ਭਰ ਵਿੱਚ ਵਸੇ ਪੰਜਾਬੀਆਂ ਅਤੇ ਦੁਨੀਆਂ ਭਰ ਵਿੱਚ ਵਾਪਰ ਰਹੀਆਂ ਸਿਆਸੀ, ਗੈਰ ਸਿਆਸੀ ਘਟਨਾਵਾਂ ਵਾਰੇ ਵੀ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਕੋਸ਼ਿਸ ਕੀਤੀ ਜਾਂਦੀ ਹੈ। ਜੇਕਰ ਤੁਸੀਂ ਵੀ ਕੋਈ ਖਬਰ ਜਾਂ ਆਪਣਾ ਵੀਚਾਰ ਸਾਂਝਾ ਕਰਨਾ ਚਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ………..

ਅਦਾਰਾ ਪੰਜਾਬ ਗਾਰਡੀਅਨ

Established in 1996 the Punjab Guardian is the fastest growing free Punjabi weekly distribution on the Pacific Coast. The Punjab Guardian offers news from around the world, local news, political, cultural, religious, sports, business, fiction and non-fiction articles. As well, the Punjab Guardian contains an Entertainment Insert with the latest in Bollywood.

Distributed through local community retail outlets, the Punjab Guardian reaches both homes and businesses maintaining a high readership volume. Our advertisers acknowledge the difference it makes to promote their business in the Punjab Guardian. Frequent and regular advertising will put you in the spotlight over 100,000 readers every week. Contact us today to place your business in the focal point of the community!